ਪਟਿਆਲਾ

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਾਇਸੰਸਸ਼ੁਦਾ ਟਰੈਵਲ ਏਜੰਟਾਂ ਦੀ ਜਾਰੀ ਕੀਤੀ ਸੂਚੀ

ਰਜਿਸਟਰਡ ਟਰੈਵਲ ਏਜੰਟਾਂ ਤੋਂ ਇਲਾਵਾ ਹੋਰਾਂ ਨਾਲ ਤਾਲਮੇਲ ਨਾ ਰੱਖਣ ਦੀ ਸਲਾਹ
ਪਟਿਆਲਾ, 19 ਜੁਲਾਈ (ਮਧੂਸਾਰ ਬਿਊਰੋ) ਵਿਦੇਸ਼ ਭੇਜਣ ਦੇ ਮਾਮਲਿਆਂ ਵਿੱਚ ਵੱਧ ਰਹੀ ਧੋਖਾਧੜ੍ਹੀ ਨੂੰ ਨੱਥ ਪਾਉਣ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਲਾਈਸੰਸ ਸ਼ੁਦਾ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਅਨੁਸਾਰ ਜ਼ਿਲ੍ਹੇ ਵਿੱਚ ਕੁੱਲ 41 ਏਜੰਟਾਂ ਨੂੰ ਲਾਈਸੰਸ ਦਿੱਤੇ ਗਏ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਜਿਸਟਰਡ ਕੀਤੇ ਗਏ ਟਰੈਵਲ ਏਜੰਟਾਂ ਤੋਂ ਇਲਾਵਾ ਹੋਰਾਂ ਨਾਲ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਤਾਲਮੇਲ ਨਹੀਂ ਰੱਖਣਾ ਚਾਹੀਦਾ ।

ਉਹਨਾਂ ਦੱਸਿਆ ਕਿ ਟਰੈਵਲ ਦੇ ਕੰਮ ਕਾਰ ਵਿੱਚ ਲੱਗੀਆਂ ਰਜਿਸਟਡ ਫਰਮਾਂ ਅਤੇ ਕੰਪਨੀਆਂ ਦੇ ਨਾਮ ਇਸ ਤਰ੍ਹਾਂ ਹਨ ਐਟੌਨ ਗੇਟਵੇਅ ਬਿਜਨਸ ਸਲਿਊਸ਼ਨਜ਼ ਲੀਲਾ ਭਵਨ ਪਟਿਆਲਾ, ਮੈ/ਸ ਗਲੋਬਲ ਅਲਾਇਨਜ਼ ਇੰਮੀਗਰੇਸ਼ਨ ਕੰਸਲਟੈਂਟ ਲੀਲਾ ਭਵਨ ਪਟਿਆਲਾ, ਮੈ/ਸ ਸੋਫੀਆ ਕੰਸਲਟੈਂਟ ਲੀਲਾ ਭਵਨ ਪਟਿਆਲਾ, ਮੈ/ਸ ਜੇ.ਬੀ. ਇੰਟਰਪ੍ਰਾਈਜ਼ਿਜ ਧਰਮਪੁਰਾ ਬਾਜਾਰ ਪਟਿਆਲਾ, ਮੈ/ਸ ਵਿਕਟੋਰੀਆ ਐਜੁਕੇਸ਼ਨ ਐਂਡ ਵੀਜ਼ਾ ਕੰਸਲਟੈਂਟ ਲੀਲਾ ਭਵਨ ਪਟਿਆਲਾ, ਮੈ/ਸ ਫਲਿਊਐਂਟ ਅਕੈਡਮੀ ਲੀਲਾ ਭਵਨ ਪਟਿਆਲਾ, ਮੈ/ਸ ਸਟਾਰ ਇੰਟਰ ਨੈਸ਼ਨਲ ਗਗਨ ਚੌਂਕ ਰਾਜਪੁਰਾ, ਮੈ/ਸ ਜੈਨਐਕਸਟ ਅਕੈਡਮੀ ਚੁਨਾਗਰਾ ਰੋਡ ਪਾਤੜਾਂ, ਮੈ/ਸ ਫਿਊਚਰ ਕੰਸਲਟੈਂਟ ਲੋਅਰ ਮਾਲ ਪਟਿਆਲਾ, ਮੈ/ਸ ਫੀਜਨ ਕੰਸਲਟੈਂਟ ਛੋਟੀ ਬਾਰਾਂਦਰੀ ਪਟਿਆਲਾ, ਮੈ/ਸ ਫਿਊਚਰ ਕੰਸਲਟੈਂਟ ਤ੍ਰਿਪੜੀ ਪਟਿਆਲਾ, ਮੈ/ਸ ਮਲਟੀਲਿੰਕਸ ਇੰਮੀਗਰੇਸ਼ਨ ਸਰਵਿਸ 22 ਨੰਬਰ ਫਾਟਕ ਪਟਿਆਲਾ, ਮੈ/ਸ ਸ਼੍ਰੀ ਕ੍ਰਿਸ਼ਨਾ ਐਜੁਕੇਸ਼ਨ ਐਂਡ ਇੰਮੀਗਰੇਸ਼ਨ ਕੰਸਲਟੈਂਟਸ ਸਰਹਿੰਦ ਰੋਡ ਪਟਿਆਲਾ, ਮੈ/ਸ ਗਲੋਬਲ ਸਟਡੀਜ ਐਕੁਜੇਸ਼ਨਲ ਸਰਵਿਸਜ਼ ਲੋਅਰ ਮਾਲ ਪਟਿਆਲਾ, ਮੈ/ਸ ਇੰਮੀਗਰੇਸ਼ਨ ਵਰਲਡ ਮੋਹਿਦਰਗੰਜ ਰੋਡ ਰਾਜਪੁਰਾ, ਮੈ/ਸ ਵੀ.ਸੀ.ਸੀ. ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਲੀਲਾ ਭਵਨ ਪਟਿਆਲਾ, ਮੈ/ਸ ਸਟੱਡੀ ਵਰਲਡ ਲੀਲਾ ਭਵਨ ਪਟਿਆਲਾ, ਮੈ/ਸ ਰੀਲਾਇਵਲ ਓਵਰਸੀਜ਼ ਕੰਸਲਟੈਂਟਸ ਗੁਰਬਖਸ਼ ਕਲੋਨੀ ਪਟਿਆਲਾ, ਮੈ/ਸ ਭੋਲਾ ਬ੍ਰਦਰ ਏਅਰ ਟਰੈਵਲ ਅਡਵਾਈਜ਼ਰ ਨੇੜੇ ਢਿੱਲੋਂ ਰੈਜੀਡੈਂਸੀ ਪਟਿਆਲਾ, ਮੈ/ਸ ਜੇ.ਕੇ. ਏਅਰ ਟਰੈਵਲਜ਼ ਆਪੋਜ਼ਿਟ ਬੱਸ ਸਟੈਂਡ ਪਟਿਆਲਾ, ਮੈ/ਸ ਏਸ਼ੀਆ ਟਰੈਵਲਜ਼ ਇੰਡੀਆ ਆਪੋਜ਼ਿਟ ਬੱਸ ਸਟੈਂਡ ਪਟਿਆਲਾ, ਮੈ/ਸ ਵੀਆ ਐਜੂਕੇਸ਼ਨਲ ਸਰਵਿਸਜ਼ ਅਰਬਨ ਅਸਟੇਟ ਪਟਿਆਲਾ, ਮੈ/ਸ ਫਰੈਡਜ਼ ਏਅਰ ਟਰੈਵਲਜ਼ ਪ੍ਰਾਈਵੇਟ ਲਿਮਟਿਡ ਸਰਹਿੰਦ ਰੋਡ ਪਟਿਆਲਾ, ਮੈ/ਸ ਹੌਲੀਡੇਅਵਾਲਾ ਟੂਰ ਐਂਡ ਟਰੈਵਲਜ਼ ਪ੍ਰਾਈਵੇਟ ਲਿਮਟਿਡ ਕੇ.ਐਸ.ਐਮ ਰੋਡ ਰਾਜਪੁਰਾ, ਮੈ/ਸ ਸਟੂਡੈਂਟ ਵਰਲਡ ਲੀਲਾ ਭਵਨ ਪਟਿਆਲਾ, ਮੈ/ਸ ਐਸ.ਬੀ. ਟਰੇਡ ਟੈਸਟ ਸੈਂਟਰ ਭਾਦਸੋਂ ਰੋਡ ਪਟਿਆਲਾ, ਮੈ/ਸ ਐਕਸੈਸ ਅਬਰੌਡ 22 ਨੰਬਰ ਫਾਟਕ ਪਟਿਆਲਾ, ਮੈ/ਸ ਜੌਹਲ ਏਅਰ ਟਰੈਵਲ ਸਰਵਿਸ ਆਪੋਜ਼ਿਟ ਬੱਸ ਸਟੈਂਡ ਪਟਿਆਲਾ, ਮੈ/ਸ ਬਰੌਡਵੇਅ ਕੰਸਲਟੈਂਟ ਲੀਲਾ ਭਵਨ ਪਟਿਆਲਾ, ਮੈ/ਸ ਏਸ਼ੀਆ ਪੈਸੀਫਿਕ ਓਵਰਸੀਜ਼ ਲੀਲਾ ਭਵਨ ਪਟਿਆਲਾ, ਮੈ/ਸ ਐਕਸਪਰਟ ਐਜੂਕੇਸ਼ਨ ਲੀਲਾ ਭਵਨ ਪਟਿਆਲਾ, ਮੈ/ਸ ਕਿਊਬ ਵੀਜ਼ਾ ਸਲਿਊਸ਼ਨਜ਼ ਲੀਲਾ ਭਵਨ ਪਟਿਆਲਾ, ਮੈ/ਸ ਐਨ.ਐਸ. ਫਾਈਨਾਸ਼ੀਅਲ ਐਂਡ ਇੰਮੀਗਰੇਸ਼ਨ ਸਰਵਿਸਜ਼ ਲੀਲਾ ਭਵਨ ਪਟਿਆਲਾ, ਮੈ/ਸ ਪਰਪਜ਼ ਇੰਮੀਗਰੇਸ਼ਨ ਸਰਵਿਸਜ਼ ਲੀਲਾ ਭਵਨ ਪਟਿਆਲਾ, ਮੈ/ਸ ਆਲ ਇੰਨ ਵਨ ਕੰਸਲਟੈਂਸੀ 22 ਨੰਬਰ ਫਾਟਕ ਪਟਿਆਲਾ, ਮੈ/ਸ ਦਾ ਫਾਊਂਟੈਨਟਲ ਕੰਸਲਟੈਂਸੀ ਲੀਲਾ ਭਵਨ ਪਟਿਆਲਾ, ਮੈ/ਸ ਰਾਈਟ ਵੇਅ ਇੰਮੀਗਰੇਸ਼ਨ ਐਂਡ ਐਜੂਕੇਸ਼ਨ ਸਰਵਿਸਜ਼ ਰਾਜਪੁਰਾ, ਮੈ/ਸ ਰਾਈਜ਼ਿੰਗ ਸਨ ਇੰਮੀਗਰੇਸ਼ਨ ਕੰਸਲਟੈਂਟ ਸਰਵਿਸਜ਼ ਹੀਰਾ ਨਗਰ ਪਟਿਆਲਾ, ਮੈ/ਸ ਪੈਂਟਾਗਨ ਬਿਜਨਸ ਗਰੁੱਪ ਲੀਲਾ ਭਵਨ ਪਟਿਆਲਾ, ਮੈ/ਸ ਬੀ.ਕੇ. ਇੰਮੀਗਰੇਸ਼ਨ ਸਰਵਿਸਜ਼ ਆਪੋਜ਼ਿਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਬਾਂਸਲ ਟਰੈਵਲ ਲਾਈਨਜ਼ ਨਾਭਾ ਗੇਟ ਪਟਿਆਲਾ ਸ਼ਾਮਲ ਹਨ।

Leave a Reply

Your email address will not be published. Required fields are marked *