ਪੰਜਾਬਪਟਿਆਲਾ

ਨੈਸ਼ਨਲ ਟੈਰਕ ਸਾਈਕਲਿੰਗ ਚੈਂਪੀਅਨਸ਼ਿਪ ਅੱਜ

ਦਿੱਲੀ 1 ਜਨਵਰੀ (ਕਾਹਲੋਂ) ਨੈਸ਼ਨਲ ਟੈਰਕ ਸਾਈਕਲਿੰਗ ਚੈਂਪੀਅਨਸ਼ਿਪ ਕੱਲ ਤੋ ਨਵੀ ਦਿੱਲੀ ਦੇ ਸਾਈਕਲਿੰਗ ਵਲੋਡਰਮ ਵਿੱਚ ਸ਼ੁਰੂ ਹੋ ਰਹੀ ਹੈ।

ਜਾਣਕਾਰੀ ਦਿੰਦਿਆਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਰਨਲ ਸਕੱਤਰ ਉਂਕਾਰ ਸਿੰਘ ਅਤੇ ਦਿੱਲੀ ਸਾਈਕਲਿੰਗ ਐਸੋਸ਼ੀਅਨ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਇਸ ਚੈਂਪੀਅਨਸ਼ਿਪ ਵਿੱਚ ਪੂਰੇ ਦੇਸ਼ ਤੋ 530 ਸਾਈਕਲਿਸਟ ਹਿੱਸਾ ਲੈ ਰਹੇ ਹਨ। ਚੈਂਪੀਅਨਸ਼ਿਪ 2 ਜਨਵਰੀ ਤੋ 6 ਤੱਕ ਕਰਵਾਈ ਜਾਵੇਗੀ।

Leave a Reply

Your email address will not be published. Required fields are marked *