ਪਟਿਆਲਾ

ਸਿਹਤ ਮੰਤਰੀ ਨੂੰ ਵਿਖਾਉਣਗੇ ਕਾਲੇ ਝੰਡੇ

ਰਾਜਿੰਦਰਾ ਹਸਪਤਾਲ ਦੇ ਦਰਜਾ ਚਾਰ ਮੁਲਾਜ਼ਮਾਂ ਨੇ ਕੱਢੀ ਰੈਲੀ
ਮੰਗਾਂ ਪੂਰੀਆਂ ਕਰਨ ਤੋਂ ਭੱਜੀ ਸਰਕਾਰ, ਬਣਦਾ ਡੀਏ ਦਿਓ
ਪਟਿਆਲਾ 4 ਨਵੰਬਰ (ਮਧੂਸਾਰ ਬਿਊਰੋ) ਰਾਜਿੰਦਰਾ ਹਪਸਤਾਲ ਦੇ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਰੈਲੀ ਕੱਢੀ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ… ਰੈਲੀ ਦੌਰਾਨ ਕਾਮਿਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਤੇ ਸਰਕਾਰ ਦੇ ਨੁਮਾਇੰਦਿਆਂ ਨੇ ਮੁਲਾਜ਼ਮ ਭਰਤੀ ਕਰਨ ਦਾ ਵਾਅਦਾ ਕੀਤਾ ਸੀ, ਜੋ ਪੂਰਾ ਨਹੀਂ ਹੋਇਆ..ਮੁਲਾਜ਼ਮਾਂ ਨੇ ਆਖਿਆ ਅੱਜ ਮੈਡੀਕਲ ਅਧਿਕਾਰੀ ਮੰਗ ਦਿੱਤਾ ਗਿਐ..

ਆਗੂਆਂ ਦਾ ਕਹਿਣਾ ਡੀਏ ਦੀ ਕਿਸ਼ਤ 3 ਫੀਸਦੀ ਦਿੱਤੀ ਜਾ ਰਹੀ ਹੈ, ਜਦਕਿ 25 ਫੀਸਦੀ ਡੀਏ ਦਿੱਤਾ ਜਾਵੇ…ਚਿਤਾਵਨੀ ਦਿੰਦਿਆਂ ਮੁਲਾਜ਼ਮਾਂ ਨੇ ਆਗਿਆ ਕਿ ਰਾਜਿੰਦਰਾ ਹਸਪਤਾਲ ਪਹੁੰਚ ਰਹੇ ਸਿਹਤ ਮੰਤਰੀ ਨੂੰ ਕਾਲੇ ਝੰਡੇ ਵਿਖਾਏ ਜਾਣਗੇ…

Leave a Reply

Your email address will not be published. Required fields are marked *