ਪਟਿਆਲਾ

ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਦੀ ਸੱਸ ਸਵ. ਸ੍ਰੀਮਤੀ ਬਸੰਤੀ ਦੇਵੀ ਨੂੰ ਸ਼ਰਧਾਂਜਲੀ ਦਿੱਤੀ

ਪਟਿਆਲਾ, 14 ਦਸੰਬਰ (ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਸ਼੍ਰੀ ਪਵਨ ਗੁਪਤਾ ਜੀ ਦੀ ਸੱਸ ਸ਼੍ਰੀਮਤੀ ਬਸੰਤੀ ਦੇਵੀ (ਪਤਨੀ ਸ਼੍ਰੀ ਹਰੀ ਰਾਮ) ਜੀ ਜੋ ਕਿ ਮਿਤੀ 2/12/2018 ਨੂੰ ਆਪਣੀ ਸੰਸਾਰਕ ਯਾਤਰਾ ਪੁਰੀ ਕਰ ਕੇ ਪ੍ਰਭੂ ਦੇ ਚਰਨਾ ਵਿਚ ਜਾ ਬਿਰਾਜੇ ਸਨ।

ਉਨ•ਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਅੱਜ ਪਾਇਆ ਗਿਆ ਹੈ। ਇਸ ਮੌਕੇ ਵੱਖ-ਵੱਖ ਰਾਜਸੀ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਤੋਂ ਆਗੂਆਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਸ੍ਰੀਮਤੀ ਬਸੰਤੀ ਦੇਵੀ ਆਪਣੇ ਪਿੱਛੇ ਦੋ ਪੁੱਤਰ ਅਤੇ ਚਾਰ ਧੀਆਂ ਅਤੇ ਪੋਤੇ ਪੋਤਰਿਆਂ ਛੱਡ ਗਏ ਹਨ।
ਇਸ ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਕੈਬਿਨੇਟ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਅਤੇ ਸ੍ਰੀ ਹਿੰਦੂ ਤਖ਼ਤ ਦੇ ਮੁਖੀ ਜਗਦਗੁਰੂ ਪੰਚਾ ਨੰਦ ਗਿਰੀ, ਸ੍ਰੀ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਕਮੇਟੀ, ਸ੍ਰੀ ਕਲਿਆਣੀ ਮਾਤਾ ਗਊਸ਼ਾਲਾ ਟਰੱਸਟ, ਸ੍ਰੀ ਹਿੰਦੂ ਤਖ਼ਤ ਸਮੇਤ ਵੱਖ ਵੱਖ ਰਾਜਸੀ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸ਼ੋਕ ਸੰਦੇਸ਼ ਭੇਜ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਇਲਾਵਾ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਪ੍ਰਸਿੱਧ ਸਮਾਜ ਸੇਵਕ ਭਗਵਾਨ ਦਾਸ ਜੁਨੇਜਾ, ਭਾਜਪਾ ਦੇ ਸੀਨੀਅਰ ਆਗੂ ਡਾ. ਪਰਮਜੀਤ ਸਿੰਘ, ਭੁਪੇਸ਼ ਅਗਰਵਾਲ, ਸਾਬਕਾ ਕੈਬਿਨੇਟ ਮੰਤਰੀ ਸੁਰਜੀਤ ਸਿੰਘ ਕੋਹਲੀ, ਜਸਪਾਲ ਸਿੰਘ ਕਲਿਆਣ, ਭਾਜਪਾ ਤੋਂ ਪਟਿਆਲਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਐੱਸ.ਕੇ. ਦੇਵ, ਅਜੈ ਥਾਪਰ, ਛੱਜੂ ਰਾਮ ਸੋਫਤ, ਆਮ ਆਦਮੀ ਪਾਰਟੀ ਤੋਂ ਸੂਬਾ ਮੀਤ ਪ੍ਰਧਾਨ ਡਾ. ਬਲਬੀਰ ਸਿੰਘ, ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਦੇ ਮੀਤ ਪ੍ਰਧਾਨ ਰਾਜੇਸ਼ ਕੇਹਰ, ਵਿਰੇਸ਼ ਸ਼ੰਡਾਲਿਆ, ਸੋਨੂੰ ਸੰਗਰ, ਗੋਪਾਲ ਸਵੀਟਸ, ਰਵਿੰਦਰ ਗੁਪਤਾ ਪ੍ਰਧਾਨ ਸਮਾਲ ਸਕੇਲ ਇੰਡਸਟਰੀ ਪਟਿਆਲਾ, ਨਰਿੰਦਰ ਸਿੰਗਲਾ ਐੱਸ.ਐਮ. ਸੈਨੇਟਰੀ, ਸੰਜੀਵ ਦੇਵ, ਕੇ.ਸੀ. ਗੁਪਤਾ ਆਰ.ਟੀ., ਭਾਰਤੀ ਯਾਦਵ ਸਰਪੰਚ, ਰਾਜਿੰਦਰ ਸਿੰਘ ਮੁੰਦ ਖੇੜਾ ਕਾਂਗਰਸ ਦੇ ਮੀਤ ਪ੍ਰਧਾਨ, ਨਰੇਸ਼ ਜਸੂਜਾ ਪਟਿਆਲਾ ਬਹਾਵਲਪੁਰ ਮਹਾਸੰਘ ਦੇ ਪ੍ਰਧਾਨ, ਅਕਾਲੀ ਦਲ ਦੇ ਜਨਰਲ ਸਕੱਤਰ ਵਿਨੀਤ ਸਹਿਗਲ, ਸਾਹਿਲ ਗੋਇਲ, ਹਿੰਦੁ ਵੈੱਲਫੇਅਰ ਬੋਰਡ ਤੋਂ ਮਹੰਤ ਰਵੀ ਕਾਂਤ ਸਮੇਤ ਹੋਰਨਾਂ ਨੇ ਪਹੁੰਚ ਕੇ ਸਵ. ਸ੍ਰੀਮਤੀ ਬਸੰਤੀ ਦੇਵੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਲਾਲ ਸ਼ਰਮਾ, ਪੰਜਾਬ ਲੀਗਲ ਸੈੱਲ ਦੇ ਪ੍ਰਧਾਨ ਅਮਿੱਤ ਘਈ, ਰਾਜਸਥਾਨ ਤੋਂ ਲਾਖਨ ਪਵਾਰ, ਹਿੰਦੁਸਤਾਨ ਵਿਦਿਆਰਥੀ ਸੈਨਾ ਦੇ ਉਤਰ ਭਾਰਤ ਦੇ ਪ੍ਰਧਾਨ ਰਾਜੇਸ਼ ਕੌਸ਼ਿਕ, ਸੂਬਾ ਮੀਤ ਪ੍ਰਧਾਨ ਰਵਿੰਦਰ ਸਿੰਗਲਾ, ਮਨਜੀਤ ਗੋਪਾਲਾ, ਪ੍ਰੇਮ ਸਾਹੂ, ਹਿੰਦੁਸਤਾਨ ਮਹਿਲਾ ਸੈਨਾ ਦੀ ਸੂਬਾ ਜਨਰਲ ਸਕੱਤਰ ਰਾਜਵੀਰ ਕੌਰ ਵਰਮਾ, ਖੰਨਾ ਦੀ ਪ੍ਰਧਾਨ ਸੁਨੀਤਾ ਸ਼ਰਮਾ, ਰੋਹਿਤ ਮਹਿੰਗੀ, ਚੰਦਰਕਾਂਤ ਚੱਡਾ, ਮਨੋਜ ਟਿੰਕੂ, ਜਗਦੀਸ਼ ਰਾਏਕਾ, ਮਨੀਸ਼ੀਰਾ, ਚੰਦ ਕਾਲੜਾ, ਮੋਹੀ ਮਿੱਤਲ, ਨਿਤਿਨ ਖੰਡ, ਮਨੀਸ਼ ਸੂਦ, ਸ੍ਰੀਮਤੀ ਨੀਲਮ ਸ਼ਰਮਾ ਜ਼ਿਲ•ਾ ਪ੍ਰਧਾਨ ਸ੍ਰੀ ਰਾਮ ਹਨੂਮਾਨ ਸੇਵਾ ਦਲ, ਪ੍ਰਵੀਨ ਸ਼ਰਮਾ, ਨਰਿੰਦਰ ਭਾਰਦਵਾਜ ਪੰਜਾਬ ਪ੍ਰਧਾਨ ਲੇਬਰ ਸੈੱਲ, ਅਮਰਜੀਤ ਬੰਟੀ, ਸ਼ਮਾਕਾਂਤ ਪਾਂਡੇ, ਬੋਬੀ ਕੰਪਾਨੀ, ਕੇ.ਕੇ. ਗਾਬਾ, ਪ੍ਰਦੀਪ ਵਰਮਾ, ਪਵਨ ਸਡਾਣਾ ਸਮੇਤ ਵੱਡੀ ਗਿਣਤੀ ਚ ਸ਼ਿਵ ਸੈਨਾ ਹਿੰਦੁਸਤਾਨ ਤੇ ਉਨ•ਾਂ ਦੇ ਵੱਖ ਵੱਖ ਵਿੰਗ ਅਤੇ ਪਟਿਆਲਾ ਸ਼ਹਿਰ ਦੇ ਵਾਸੀਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ।

Leave a Reply

Your email address will not be published. Required fields are marked *