ਪਟਿਆਲਾ

ਅੰਮ੍ਰਿਤ ਮਾਨ ਨੂੰ ਮਨਜੋਤ ਸਿੰਘ ਸਹਿਜ ਵਲੋਂ ਹਥ ਨਾਲ ਤਿਆਰ ਕੀਤੀ ਤਸਵੀਰ ਭੇਟ

ਫੈਸਟੀਵਲ ਦੌਰਾਨ ਅੰਮ੍ਰਿਤ ਮਾਨ ਨੇ ਬ¾ਚੇ ਦੀ ਦਸਤਾਰ ਦੀ ਕੀਤੀ ਸ਼ਲਾਘਾ

ਪਟਿਆਲਾ, 27 ਫਰਵਰੀ (ਰਮਨਦੀਪ/ਮਧੂਸਾਰ ਬਿਊਰੋ) ਬੀਤੇ ਦਿਨੀਂ ਹੈਰੀਟੇਜ਼ ਫੈਸਟੀਵਲ ਦੌਰਾਨ ਸਟਾਰ ਨਾਈਟ ਕਰਵਾਈ ਗਈ| ਇਸ ਸਟਾਰ ਨਾਈਟ ਦੌਰਾਨ ਪੰਜਾਬ ਦੇ ਮੁ¾ਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ.ਗੁਰਪ੍ਰੀਤ ਕੌਰ, ਪਟਿਆਲਾ ਜ਼ਿਲ੍ਹਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਗੁਰਦੇਵ ਸਿੰਘ ਦੇਵਮਾਨ, ਨੀਨਾ ਮਿ¾ਤਲ ਤੋਂ ਇਲਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ| ਇਸ ਸਟਾਰ ਨਾਈਟ ਦੇ ਵਿਚ ਪੰਜਾਬ ਦੇ ਪ੍ਰਸਿ¾ਧ ਕਲਾਕਾਰ ਅੰਮ੍ਰਿਤ ਮਾਨ ਨੇ ਲੋਕਾਂ ਦਾ ਮੰਨੋਰੰਜਨ ਕੀਤਾ,

ਜਿਸ ਦੌਰਾਨ ਮੇਲੇ ਵਿਚ ਫੈਨ ਟਰਬਨ ਕੋਚ ਮਨਜੋਤ ਸਿੰਘ ਸਹਿਜ ਬੋਲਣ ਤੇ ਸੁਣਨ ਤੋਂ ਅਸਮਰਥ ਬ¾ਚੇ ਨੂੰ ਅੰਮ੍ਰਿਤ ਮਾਨ ਵ¾ਲੋਂ ਸਟੇਜ ’ਤੇ ਬੁਲਾ ਕੇ ਖੂਬ ਪਿਆਰ ਕੀਤਾ ਅਤੇ ਸਕੈਚ ਨਾਲ ਤਿਆਰ ਕੀਤੀ ਤਸਵੀਰ ਲਈ ਅਤੇ ਭਾਵੁਕ ਹੋਏ | ਭਾਵੁਕਤਾ ਦੌਰਾਨ ਮੇਲੇ ਵਿਚ ਭਰੇ ਇਕ¾ਠ ਦੌਰਾਨ ਇਸ ਬ¾ਚੇ ਦੀ ਪ੍ਰਸੰਸਾ ਕੀਤੀ ਅਤੇ ਦਸਤਾਰ ਅਤੇ ਤਿਆਰ ਕੀਤੀ ਤਸਵੀਰ ਦੀ ਪ੍ਰਸੰਸਾ ਕੀਤੀ| ਇਹ ਵੀਡੀਓ ਸ਼ੋਸ਼ਲ ਮੀਡੀਆ ’ਤੇ ਲਗਾਤਾਰ ਵਾਇਰਲ ਹੋ ਰਹੀ þ,ਜੋਕਿ ਅੰਮ੍ਰਿਤ ਮਾਨ ਵ¾ਲੋਂ ਆਪਣੇ ਸ਼ੋਸ਼ਲ ਮੀਡੀਆ ਹੈਂਡਲ ’ਤੇ ਵੀ ਪੋਸਟ ਕੀਤੀ ਹੋਈ þ| ਤੁਹਾਨੂੰੂ ਦ¾ਸ ਦੇਈਏ ਕਿ ਪਹਿਲਾਂ ਅਨੇਕਾਂ ਤਸਵੀਰਾਂ ਮਨਜੋਤ ਸਿੰਘ ਸਹਿਜ ਕਈ ਕਲਾਕਾਰਾਂ ਅਤੇ ਰਾਜਨੀਤਕ ਸ਼ਖ਼ਸੀਅਤਾਂ ਨੂੰ ਭੇਟ ਕਰਕਾ |

Leave a Reply

Your email address will not be published. Required fields are marked *