ਪਟਿਆਲਾ

ਗੀਤਕਾਰਜਾਵੇਦ ਅਖ਼ਤਰ ਵੱਲੋਂਡਾ.ਦਰਸ਼ਨਸਿੰਘ ‘ਆਸ਼ਟ` ਦੀ ਸੰਪਾਦਿਤਬਾਲਗੀਤ ਪੁਸਤਕ ‘ਆਓਗੀਤਗਾਏਂ` ਦਾਲੋਕਅਰਪਣ

ਪਟਿਆਲਾ, , (ਰਮਨਦੀਪ/ਮਧੂਸਾਰ ਬਿਊਰੋ) ਬੀਤੇ ਦਿਨੀਂਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰਪ੍ਰੋ.ਅਰਵਿੰਦ ਅਤੇ ਯੂਨੀਵਰਸਿਟੀਵਿਖੇ ਸਥਾਪਿਤਪ੍ਰੋ. ਗੁਰਦਿਆਲਸਿੰਘ ਚੇਅਰ ਦੇ ਕੋਆਰਡੀਨੇਟਰ ਡਾ. ਗੁਰਮੁਖ ਸਿੰਘਵੱਲੋਂਵਿਸ਼ੇਸ਼ ਸੱਦੇ ਤੇ ਯੂਨੀਵਰਸਿਟੀਵਿਖੇ ਉਘੇ ਫ਼ਿਲਮੀਗੀਤਕਾਰ ਅਤੇ ਪਟਕਥਾ ਲੇਖਕ ਜਾਵੇਦ ਅਖ਼ਤਰ ਪਧਾਰੇ ਜਿਨ੍ਹਾਂ ਨੇ ਸੈਨੇਟ ਹਾਲ ਅਤੇ ਗੁਰੂ ਤੇਗ ਬਹਾਦਰਹਾਲਵਿਖੇ ਆਯੋਜਿਤਕੀਤੇ ਗਏ ਅਹਿਮ ਸਮਾਗਮਾਂਵਿਚਸ਼ਿਰਕਤਕੀਤੀ।ਇਸ ਤੋਂਇਲਾਵਾ ਗੈਸਟ ਹਾਊਸ ਵਿਖੇ ਉਹਨਾਂਨਾਲ ਮੁਲਾਕਾਤਦੌਰਾਨਪੰਜਾਬੀ ਯੂਨੀਵਰਸਿਟੀਪਟਿਆਲਾਵਿਖੇ ਕਾਰਜਸ਼ੀਲ ਸਾਹਿਤਅਕਾਦਮੀਬਾਲ ਸਾਹਿਤ ਪੁਰਸਕਾਰਵਿਜੇਤਾ ਅਤੇ ਭਾਸ਼ਾਵਿਭਾਗਪੰਜਾਬ ਦੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ.ਦਰਸ਼ਨਸਿੰਘ ‘ਆਸ਼ਟਦੁਆਰਾਭਾਰਤ ਦੇ ਵੱਖਵੱਖਗੀਤਕਾਰਾਂਵੱਲੋਂਲਿਖੇ ਗਏ ਨਰਸਰੀਬਾਲਗੀਤਾਂ

ਦੀ ਸੰਪਾਦਿਤ ਪੁਸਤਕ ‘ਆਓਗੀਤਗਾਏਂ ਦਾਵੀਲੋਕਅਰਪਣਕੀਤਾਗਿਆ।ਜਾਵੇਦ ਅਖ਼ਤਰ ਨੇ ਕਿਹਾਕਿਬੱਚਿਆਂਲਈ ਉਰਦੂ ਅਤੇ ਹਿੰਦੀਵਿਚਕਾਫੀਬਾਲ ਸਾਹਿਤਰਚਨਾਹੋਈ ਹੈ ਪਰੰਤੂ ਖੇਤਰੀ ਜ਼ੁਬਾਨਾਂਵਿਚਇਸ ਪਾਸੇ ਵੱਲਹੋਰਹੰਭਲੇ ਮਾਰਨ ਦੀ ਜ਼ਰੂਰਤਹੈ।ਪੁਸਤਕ ਦੇ ਸੰਪਾਦਕਡਾ.ਦਰਸ਼ਨਸਿੰਘ ‘ਆਸ਼ਟ` ਨੇ ਕਿਹਾਕਿਨਿਊ ਬੁੱਕਕੰਪਨੀ,ਜਲੰਧਰਵੱਲੋਂਛਾਪੀ ਉਹਨਾਂ ਦੀ ਇਸ ਰੰਗਦਾਰ ਪੁਸਤਕ ਵਿਚਪੰਜਤੋਂਅੱਠ ਸਾਲਾਂ ਦੀ ਉਮਰ ਦੇ ਬੱਚਿਆਂਲਈਲਿਖੇ ਗੀਤਾਂ ਨੂੰ ਸੰਪਾਦਿਤਕੀਤਾਗਿਆ ਹੈ ਜਿਨ੍ਹਾਂ ਨੂੰ ਬੱਚੇ ਜ਼ੁਬਾਨੀਕੰਠਕਰਕੇ ਸਮਾਗਮਾਂਵਿਚਗਾ ਸਕਦੇ ਹਨ।ਉਹਨਾਂਕਿਹਾਕਿਬਾਲ ਸਾਹਿਤ ਦੇ ਵਿਕਾਸ ਲਈਭਾਰਤਦੀਆਂਵੱਖਵੱਖਭਾਸ਼ਾਵਾਂਦਾ ਸੰਕਲਨਇਕ ਪੁੱਲਵਾਂਗ ਹੈ ਜਿੱਥੇ ਵੱਖਵੱਖਪ੍ਰਾਂਤਾਂ ਦੀ ਸੰਸਕ੍ਰਿਤੀ,ਭਾਸ਼ਾ ਅਤੇ ਸਾਹਿਤ ਦੀ ਸਾਂਝੀਵਿਰਾਸਤਵਿਖਾਈਦਿੰਦੀ ਹੈ।

Leave a Reply

Your email address will not be published. Required fields are marked *